Highlight Videos
Error: No feed found with the ID 3.
Go to the All Feeds page and select an ID from an existing feed.
Highlight News
World News
Sports News
Editor Picks
Features and Events
ਲੁਧਿਆਣਾ ਸਣੇ ਇਨ੍ਹਾਂ ਥਾਵਾਂ ‘ਤੇ ਪਵੇਗੀ ਅੱਤ ਦੀ ਗਰਮੀ! Heat Wave ਦਾ Alert ਜਾਰੀ
ਲੁਧਿਆਣਾ: ਪੰਜਾਬ ‘ਤੇ ਚੰਡੀਗੜ੍ਹ ‘ਚ ਅੱਤ ਦੀ ਗਰਮੀ ਪੈ ਰਹੀ ਹੈ। ਮੌਸਮ ਐਨਾ ਗਰਮ ਹੈ ਕੀ ਲੋਕਾਂ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ। ਉੱਤੋਂ ਦੀ ਮੌਸਮ ਵਿਭਾਗ ਨੇ ਨਵਾਂ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਮੰਗਲਵਾਰ (21 ਤੋਂ 24 ਅਪ੍ਰੈਲ) ਤੋਂ ਸ਼ੁਰੂ ਹੋ ਕੇ ਚਾਰ ਦਿਨਾਂ ਲਈ ਪੀਲੀ ਹੀਟਵੇਵ ਅਲਰਟ ਜਾਰੀ ਕੀਤਾ ਹੈ। […]
ਲੁਧਿਆਣਾ ਵਾਲਿਓ ਹੋ ਜਾਓ ਤਿਆਰ! ਅੱਤ ਦੀ ਗਰਮੀ ਵਿਚਾਲੇ ਹੁਣ ਲੰਬੇ Powercut ਕੱਢਣਗੇ ਤੁਹਾਡੇ ਵੱਟ!
ਲੁਧਿਆਣਾ: ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖਬਰ ਹੈ। ਸੂਬੇ ਦੇ ਲੋਕਾਂ ਨੂੰ ਅੱਤ ਦੀ ਗਰਮੀ ਵਿਚਾਲੇ ਹੁਣ ਲੰਬੇ ਲੰਬੇ ਪਾਵਰ ਕੱਟ ਪ੍ਰੇਸ਼ਾਨ ਕਰਨ ਵਾਲੇ ਹਨ। ਲੁਧਿਆਣਾ ਸਣੇ ਪੰਜ ਥਾਵਾਂ ‘ਤੇ ਇਹ ਕੱਟ ਲੱਗਣਗੇ। ਪਾਵਰਕਾਮ (PSPCL) ਨੇ ਬਿਜਲੀ ਕੱਟਾਂ ਸੰਬੰਧੀ ਇੱਕ ਜਨਤਕ ਨੋਟਿਸ ਜਾਰੀ ਕੀਤਾ ਹੈ। ਜਿਸ ਅਨੁਸਾਰ, 21 ਅਪ੍ਰੈਲ ਤੋਂ 28 ਅਪ੍ਰੈਲ ਤੱਕ, ਲੁਧਿਆਣਾ, ਜਲੰਧਰ, […]
ਚਾਰਧਾਮ ਯਾਤਰਾ ਸ਼ੁਰੂ: ਖੋਲ੍ਹੇ ਗਏ ਗੰਗੋਤਰੀ-ਯਮਨੋਤਰੀ ਧਾਮ ਦੇ ਕਪਾਟ
ਲੁਧਿਆਣਾ: ਚਾਰਧਾਮ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਅੱਜ (19 ਅਪ੍ਰੈਲ) ਤੋਂ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ। ਸਾਰੇ ਵਿਧੀ ਵਿਧਾਨ ਨਾਲ ਗੰਗੋਤਰੀ ਤੇ ਯਮਨੋਤਰੀ ਧਾਮ ਦੇ ਕਪਾਟ ਭਗਤਾਂ ਲਈ ਖੋਲ੍ਹ ਦਿੱਤੇ ਗਏ ਹਨ। ਗੰਗੋਤਰੀ ਵਿੱਚ ਪਹਿਲੀ ਪੂਜਾ ਪ੍ਰਧਾਨ ਮੰਤਰੀ ਮੋਦੀ ਦੇ ਨਾਮ ‘ਤੇ ਕੀਤੀ ਗਈ ਸੀ, ਜਿਸ ਵਿੱਚ ਮੁੱਖ ਮੰਤਰੀ ਪੁਸ਼ਕਰ […]
Health Tip: Mango ਦੇ ਨਾਲ ਭੁੱਲ ਕੇ ਵੀ ਨਾ ਖਾਣਾ ਆਹ ਚੀਜ਼ਾਂ! ਵਿਗੜ ਜਾਵੇਗੀ ਸਿਹਤ!
ਲੁਧਿਆਣਾ: ਗਰਮੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਲੋਕ ਠੰਡੀ ਚੀਜ਼ਾਂ ਵੱਲ ਭੱਜਦੇ ਹਨ ਉੱਥੇ ਹੀ ਇਕ ਹੋਰ ਚੀਜ਼ ਦਾ ਸ਼ੋਕ ਬਹੁਤ ਸਾਰੇ ਲੋਕਾਂ ‘ਚ ਵੇਖਣ ਨੂੰ ਮਿਲਦਾ ਹੈ। ਉਹ ਹੈ ਅੰਬ ਗਰਮੀਆਂ ‘ਚ ਅੰਬ ਲੋਕਾਂ ਦੀ ਪਹਿਲੀ ਪਸੰਦ ਹੁੰਦਾ ਹੈ। ਕੋਈ ਮੈਂਗੋ ਸ਼ੇਕ ਪੀਣਾ ਪਸੰਦ ਕਰਦਾ ਹੈ ਤੇ ਕੋਈ ਐਦਾਂ ਹੀ ਇਸਨੂੰ ਖਾਣਾ ਪਸੰਦ ਕਰਦਾ […]
ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਕਈ ਠਿਕਾਣਿਆਂ ‘ਤੇ ED ਦੀ RAID
ਲੁਧਿਆਣਾ: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡੀ ਖਬਰ ਆਈ ਹੈ। ਮੰਤਰੀ ਦੇ ਕਈ ਠਿਕਾਣਿਆਂ ‘ਤੇ ED ਨੇ ਛਾਪੇਮਾਰੀ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਸੰਜੀਵ ਅਰੋੜਾ, ਉਨ੍ਹਾਂ ਦੇ ਪੁੱਤਰ ਕਾਵਿਆ ਅਰੋੜਾ ਅਤੇ ਉਨ੍ਹਾਂ ਦੇ ਦੋ ਕਾਰੋਬਾਰੀ ਭਾਈਵਾਲਾਂ ਦੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ ਸਥਿਤ ਘਰਾਂ ਦੀ […]
Car ਦਾ AC ਇਸਤੇਮਾਲ ਕਰਦੇ ਹੋਏ ਜੇ ਕੀਤੀਆਂ ਆਹ ਗਲਤੀਆਂ ਤਾਂ ਘੱਟ ਜਾਵੇਗੀ ਗੱਡੀ ਦੀ Mileage
ਲੁਧਿਆਣਾ: ਦੇਸ਼ ਭਰ ‘ਚ ਅੱਤ ਦੀ ਗਰਮੀ ਪੈ ਰਹੀ ਹੈ। ਕਈ ਥਾਵਾਂ ‘ਤੇ ਤਾਂ ਤਾਪਮਾਨ 40 ਡਿਗਰੀ ਨੂੰ ਵੀ ਪਾਰ ਕਰ ਗਿਆ ਹੈ। ਅਜਿਹੇ ‘ਚ ਇਸੀ ਦੀ ਲੋੜ ਮਹਿਸੂਸ ਹੁੰਦੀ ਹੈ। ਬਾਹਰ ਗੱਡੀਆਂ ‘ਚ ਘੁੱਮਣ ਵਾਲੇ ਬੰਦੇ ਕੁਛ ਅਜਿਹੀਆਂ ਗਲਤੀਆਂ ਕਰਦੇ ਨੇ ਜਿਸ ਦੇ ਨਾਲ AC ਤਾਂ ਕਾਰ ਨੂੰ ਘੱਟ ਠੰਡਾ ਕਰਦਾ ਹੈ ਪਰ ਮਾਈਲੇਜ […]
ਦ ਸਮਰ ਨਿਊਜ਼ ਦੇ ਐਮ.ਡੀ ਅਰਸ਼ਦੀਪ ਸਮਰ ਦੇ ਪਿਤਾ ਦਾ ਦੇਹਾਂਤ
ਲੁਧਿਆਣਾ: ਦ ਸਮਰ ਨਿਊਜ਼ ਦੇ ਐਮ.ਡੀ. ਅਤੇ ਯੂਨਾਈਟਿਡ ਪ੍ਰੈਸ ਕਲੱਬ ਦੇ ਪ੍ਰਧਾਨ ਅਰਸ਼ਦੀਪ ਸਿੰਘ ਸਮਰ ਦੇ ਪਿਤਾ ਸ੍ਰੀ ਪਰਮਜੀਤ ਸਿੰਘ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਗਏ ਹਨ।ਉਨ੍ਹਾਂ ਦਾ ਅੰਤਿਮ ਸੰਸਕਾਰ 14 ਅਪ੍ਰੈਲ ਨੂੰ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ‘ਚ ਸਮੂਹ ਮੀਡਿਆ ਜਗਤ ਉਨ੍ਹਾਂ ਦੇ ਨਾਲ ਹੈ
ਪੰਜਾਬ: ਹੁਣ ਹਰ ਮਹਿਲਾ ਨੂੰ ਮਿਲਣਗੇ 1000 ਰੁਪਏ, ਰਜਿਸਟਰੇਸ਼ਨ ਹੋਈ ਸ਼ੁਰੂ
ਲੁਧਿਆਣਾ: ਪੰਜਾਬ ਦੀ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ ਹੈ। “ਮਾਵਾਂ ਧੀਆਂ ਸਤਕਾਰ ਯੋਜਨਾ” ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ‘ਚ ਇਸ ਦੀ ਸ਼ੁਰੂਆਤ ਕੀਤੀ। ਹੁਣ, ਇਸ ਯੋਜਨਾ ਦਾ ਇੱਕ ਪਾਇਲਟ ਪ੍ਰੋਜੈਕਟ 15 ਅਪ੍ਰੈਲ ਤੋਂ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਵਿੱਚ ਆਦਮਪੁਰ, ਮਲੋਟ, ਸ੍ਰੀ ਆਨੰਦਪੁਰ ਸਾਹਿਬ, ਡਿੱਡਬਾ, […]
PM Modi ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਨਵੀਂ ਦਿੱਲੀ, 13 ਅਪ੍ਰੈਲ 2026 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਮਨ ਕਰਦਿਆਂ ਕਿਹਾ ਕਿ ਇਹ ਦਿਨ ਉਨ੍ਹਾਂ ਮਹਾਨ ਨਾਇਕਾਂ ਨੂੰ ਦਿਲੋਂ ਸ਼ਰਧਾਂਜਲੀ ਦੇਣ ਦਾ ਮੌਕਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਕੁਰਬਾਨੀ ਸਾਡੇ ਲੋਕਾਂ ਦੇ […]
ਆਸ਼ਾ ਭੋਂਸਲੇ ਦਾ ਅੰਤਿਮ ਸੰਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਹੋਵੇਗਾ
ਗਾਇਕਾ ਆਸ਼ਾ ਭੋਂਸਲੇ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦਾ ਐਤਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 92 ਸਾਲ ਦੀ ਸੀ। ਆਸ਼ਾ ਨੂੰ ਕਈ ਡਾਕਟਰੀ ਸਮੱਸਿਆਵਾਂ ਕਾਰਨ ਸ਼ਨੀਵਾਰ ਰਾਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਕਈ ਅੰਗਾਂ ਨੇ […]
